RD 21 Jul 2019
ਮੈਨੂੰ ਕੰਪਨੀ ਵਾਲਿਆਂ ਦਾ ਫੋਨ ਅਾਇਆ ਉਹਨਾਂ ਕਿਹਾ ਕਿ ਤੁਸੀਂ ਘਰ ਵਿੱਚ ਹੀ ਕੰਮ ਕਰੋਗੇ। ਉਹਨਾਂ ਨੇ ਮੇਰੇ ਕੋਲੋਂ ਅਧਾਰ ਕਾਰਡ ਨੰਬਰ ਆਪਣੇ ਵਟਸਐਪ ਤੇ send ਕਰਵਾਇਆ। ਫਿਰ ਉਹਨਾਂ ਨੇ ਮੇਰੀ ਰਜਿਸਟਰੇਸ਼ਨ ਵੀ ਕਰਵਾ ਦਿੱਤੀ। ਮੈਂਨੂੰ ਯੂਜਰ ਨੇਮ ਅਤੇ ਪਾਸਵਰਡ ਵੀ ਮਿਲ ਗਿਆ ਤੇ ਉਹ ਮੈਨੂੰ ਕੰਮ ਬਾਰੇ ਦੱਸ ਹੀ ਨਹੀਂ ਰਹੇ ਕਿਦਾਂ ਕਰਨਾ ਹੈ ਤੇ ਕੰਪਨੀ ਦੀ ਕਹਿੰਦੀ ਹੈ ਕੰਮ ਨਹੀਂ ਪੂਰਾ ਹੁੰਦਾ ਤਾਂ ਤੁਹਾਨੂੰ 5200 ਰੁਪਏ ਅਦਾ ਕਰਨੇ ਪੈਣਗੇ ਤੇ ਨਾ ਕੰਪਨੀ ਹੀ ਕੰਮ ਦੱਸਦੀ ਹੈ ਕਿ ਦਾਊਦ ਕਰਨਾ ਹੈ। ਸਰ ਮੈ ਚਾਹੁੰਦਾ ਕਿ ਇਹਨਾਂ ਮੇਰਾ ਸੰਪਰਕ ਬੰਦ ਕਰ ਦਿੱਤਾ ਜਾਵੇ। ਮੈਂ ਇਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ। ਸਰ ਬੇਨਤੀ ਸੁਣੀ ਜਾਵੇ ਅਾਪ ਜੀ ਦਾ ਬਹੁਤ ਧੰਨਵਾਦ ਹੋਵੇਗਾ।